ਪ੍ਰਧਾਨ ਮੰਤਰੀ ਬਾਜੇ ਕੇ 'ਤੇ ਹੋਇਆ ਮਾਮਲਾ ਦਰਜ | OneIndia Punjabi

2022-11-23 0

ਮੋਗਾ ਦੇ ਪਿੰਡ ਬਾਜੇ ਕੇ ਦੇ ਰਹਿਣ ਵਾਲੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇ ਕੇ 'ਤੇ ਅੱਜ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਭਗਵੰਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਸਮਰਥੱਕ ਹੈ |

Free Traffic Exchange